ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ ਵੈਂਕਟੇਸ਼ ਦੱਗੂਬਾਤੀ, ਮਸਾਲੇ ਦੇ ਕਾਰੋਬਾਰ ‘ਚ ਅਸਫਲ ਹੋਣ ਤੋਂ ਬਾਦ ਇਸ ਤਰ੍ਹਾਂ ਮਿਲੀ ਪਹਿਲੀ ਫਿਲਮ
Daggubati Venkatesh Birthday : ਸਾਊਥ ਫਿਲਮਾਂ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਨਾਲ ਇੰਡਸਟਰੀ ‘ਤੇ ਰਾਜ ਕਰਨ ਵਾਲੇ ਅਭਿਨੇਤਾ ਡੱਗੂਬਾਤੀ ਵੈਂਕਟੇਸ਼ ਅੱਜ ਯਾਨੀ 13 ਦਸੰਬਰ ਨੂੰ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਉਮਰ ਦੇ ਇਸ ਪੜਾਅ ‘ਤੇ ਵੀ ਵੈਂਕਟੇਸ਼ ਫਿਲਮਾਂ ‘ਚ ਲੀਡ ਐਕਟਰ ਦੇ ਰੂਪ ‘ਚ ਨਜ਼ਰ ਆਉਂਦੇ ਹਨ, ਹੁਣ ਉਨ੍ਹਾਂ ਨੇ OTT ‘ਤੇ […]