ਹੁਣ ਬਦਰੀਨਾਥ-ਕੇਦਾਰਨਾਥ ਵਿੱਚ vip ਦਰਸ਼ਨਾਂ ਲਈ ਦੇਣੀ ਪਵੇਗੀ ਫੀਸ
VIP Darshan in Badrinath Kedarnath Dham: ਬਦਰੀਨਾਥ ਅਤੇ ਕੇਦਾਰਨਾਥ ਧਾਮ ਵਿੱਚ VIP ਦਰਸ਼ਨਾਂ ਲਈ ਹੁਣ ਫੀਸ ਦੇਣੀ ਪਵੇਗੀ। ਇਹ ਪਹਿਲੀ ਵਾਰ ਹੈ ਜਦੋਂ ਬਦਰੀਨਾਥ ਅਤੇ ਕੇਦਾਰਨਾਥ ਧਾਮ ਵਿੱਚ VIP ਦਰਸ਼ਨਾਂ ਲਈ ਫੀਸ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਫੈਸਲਾ ਮੰਦਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਚਾਰਧਾਮ ਯਾਤਰਾ ਵਿੱਚ VIP ਦਰਸ਼ਨਾਂ […]