ਸਰਦੀ ਦੇ ਮੌਸਮ ‘ਚ ਨਹੀਂ ਖਾ ਸਕਦੇ ਹੋ ਬਦਾਮ ਤਾਂ ਮੂੰਗਫਲੀ ਨਾਲ ਇਸ ਦੀ ਪੂਰੀ ਕਰੋ ਜ਼ਰੂਰਤ
Peanut Benefits: ਮੂੰਗਫਲੀ ਨੂੰ ਬਿਨਾਂ ਵਜ੍ਹਾ ਗਰੀਬਾਂ ਦਾ ਬਦਾਮ ਨਹੀਂ ਕਿਹਾ ਜਾਂਦਾ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮੂੰਗਫਲੀ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਸਰੀਰ ਨੂੰ ਬਦਾਮ ਵਰਗੇ ਫਾਇਦੇ ਵੀ ਦਿੰਦੀ ਹੈ। ਇੰਨਾ ਹੀ ਨਹੀਂ ਇਹ ਬਦਾਮ ਨਾਲੋਂ ਵੀ ਕਾਫੀ ਸਸਤਾ ਹੈ। ਅਜਿਹੇ ‘ਚ ਜਿਹੜੇ ਲੋਕ ਸਰਦੀਆਂ ਦੇ ਮੌਸਮ ‘ਚ ਬਦਾਮ […]