Varun Dhawan Birthday: ਰੈਸਲਰ ਬਣਨਾ ਚਾਹੁੰਦੇ ਸਨ ਵਰੁਣ ਧਵਨ, ਇਸ ਲਈ ਨਾਈਟ ਕਲੱਬਾਂ ‘ਚ ਕਰਦੇ ਸਨ ਕੰਮ
Happy Birthday Varun Dhawan: ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਵਰੁਣ ਧਵਨ ਨੇ ਆਪਣੇ ਕਰੀਅਰ ਦੇ ਇੱਕ ਦਹਾਕੇ ਵਿੱਚ 15 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਸਾਲ 2012 ‘ਚ ਕਰਨ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਰੁਣ ਧਵਨ ਨੇ ਹੁਣ ਤੱਕ ਕੁਝ ਫਿਲਮਾਂ […]