ਭਾਰਤੀ-ਹਰਸ਼ ਦੇ ਡਰੱਗਜ਼ ਮਾਮਲੇ ‘ਚ ਵਧੀਆਂ ਮੁਸ਼ਕਿਲਾਂ, NCB ਨੇ ਅਦਾਲਤ ਵਿੱਚ ਦਾਇਰ ਕੀਤੀ 200 ਪੰਨਿਆਂ ਦੀ ਚਾਰਜਸ਼ੀਟ
ਮੁੰਬਈ: NCB ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਚਾਰਜਸ਼ੀਟ ਡਰੱਗ ਮਾਮਲੇ ‘ਚ ਕੀਤੀ ਗਈ ਹੈ। ਦੋਵਾਂ ਖਿਲਾਫ ਅਦਾਲਤ ‘ਚ 200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸਾਲ 2020 ਵਿੱਚ, ਦੋਵਾਂ ਨੂੰ NCB ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਦੋਵੇਂ ਜ਼ਮਾਨਤ ‘ਤੇ ਬਾਹਰ ਹਨ। ਤੁਹਾਨੂੰ ਦੱਸ […]