ਕੀ ਤੁਹਾਨੂੰ ਵੀ ਗਰਭ ਅਵਸਥਾ ਦੌਰਾਨ ਮਸੂੜਿਆਂ ਤੋਂ ਖੂਨ ਵਗਣ ਦੀ ਸਮੱਸਿਆ ਹੈ? ਕਾਰਨ ਜਾਣੋ
Pregnancy Health : ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਵਾਂ ਥੋੜ੍ਹੇ ਸਮੇਂ ਲਈ ਵੀ ਹੋ ਸਕਦੀਆਂ ਹਨ ਅਤੇ ਗਰਭ ਅਵਸਥਾ ਤੋਂ ਬਾਅਦ ਵੀ ਕੁਝ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਨ੍ਹਾਂ ‘ਚੋਂ ਇਕ ਸਮੱਸਿਆ ਗਰਭ ਅਵਸਥਾ ਦੌਰਾਨ ਮਸੂੜਿਆਂ ‘ਚੋਂ ਖੂਨ ਨਿਕਲਣਾ ਹੈ। ਗਰਭ ਅਵਸਥਾ ਦੌਰਾਨ ਕੁਝ ਔਰਤਾਂ […]