‘ਮੈਂ ਕਦੇ 30 ਲੱਖ ਰੁਪਏ ਨਹੀਂ ਦੇਖੇ..’ WPL ਨਿਲਾਮੀ ‘ਚ ਆਦਿਵਾਸੀ ਕ੍ਰਿਕਟਰ ਦੀ ਲੱਗੀ ਲਾਟਰੀ, ਪਿਤਾ ਹੈ ਦਿਹਾੜੀਦਾਰ ਮਜ਼ਦੂਰ
ਨਵੀਂ ਦਿੱਲੀ: ਆਈਪੀਐਲ ਨਿਲਾਮੀ ਨਾਲ ਕਿਵੇਂ ਇੱਕ ਕ੍ਰਿਕਟਰ ਦੀ ਜ਼ਿੰਦਗੀ ਰਾਤੋ-ਰਾਤ ਬਦਲ ਜਾਂਦੀ ਹੈ। ਇਸ ਦੀ ਇੱਕ ਉਦਾਹਰਨ ਹੈ ਕੇਰਲਾ ਦੇ ਕਬਾਇਲੀ ਕ੍ਰਿਕਟਰ ਮਿੰਨੂ ਮਨੀ। ਮਿੰਨੂ ਨੂੰ ਹਾਲ ਹੀ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇ 30 ਲੱਖ ਰੁਪਏ ਵਿੱਚ ਖਰੀਦਿਆ ਸੀ। ਕੇਰਲ ਦੇ ਵਾਇਨਾਡ ਦੇ ਇਸ 23 ਸਾਲਾ ਕ੍ਰਿਕਟਰ […]