ਚੋਰੀ ਹੋ ਗਿਆ ਹੈ ਮੋਬਾਈਲ? ਘਬਰਾਉਣ ਦੀ ਲੋੜ ਨਹੀਂ! ਗੂਗਲ ਦਾ ਇਹ ਫੀਚਰ ਤੁਹਾਡੇ ਡੇਟਾ ਨੂੰ ਰੱਖੇਗਾ ਸੁਰੱਖਿਅਤ
Google Theft Protection – ਸਮਾਰਟਫੋਨ ਚੋਰੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਜਦੋਂ ਵੀ ਤੁਹਾਡਾ ਮੋਬਾਈਲ ਚੋਰੀ ਹੋ ਜਾਂਦਾ ਹੈ, ਤਾਂ ਸਭ ਤੋਂ ਵੱਡਾ ਡਰ ਨਿੱਜਤਾ ਅਤੇ ਸੁਰੱਖਿਆ ਦਾ ਹੁੰਦਾ ਹੈ। ਹਾਲਾਂਕਿ, ਹੁਣ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਹਾਡਾ ਫ਼ੋਨ ਚੋਰੀ ਹੋ ਜਾਂਦਾ ਹੈ, ਤਾਂ ਗੂਗਲ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ […]