ਚਾਰਧਾਮ ਯਾਤਰਾ ‘ਚ ਸਿਰਫ ਇਕ ਮਹੀਨਾ ਬਾਕੀ, ਜਾਣੋ ਕਿਵੇਂ ਹਨ ਤਿਆਰੀਆਂ? ਕਿਵੇਂ ਕਰਨਾ ਹੈ ਰਜਿਸਟਰ
ਚਾਰਧਾਮ ਯਾਤਰਾ 2023: ਉੱਤਰਾਖੰਡ ਵਿੱਚ ਸਥਿਤ ਕੇਦਾਰਨਾਥ ਅਤੇ ਬਦਰੀਨਾਥ ਸਮੇਤ ਚਾਰਧਾਮ ਯਾਤਰਾ ਵਿੱਚ ਸਿਰਫ਼ ਇੱਕ ਮਹੀਨਾ ਬਾਕੀ ਹੈ। ਇਸ ਧਾਰਮਿਕ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲਾਂਕਿ ਮੌਸਮ ਖਰਾਬ ਹੋਣ ਕਾਰਨ ਯਾਤਰਾ ਦੀਆਂ ਤਿਆਰੀਆਂ ‘ਚ ਕੁਝ ਵਿਘਨ ਪਿਆ ਸੀ ਪਰ ਹੁਣ ਫਿਰ ਤੋਂ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਸੂਬੇ ਦੇ ਮੁੱਖ ਮੰਤਰੀ […]