ਏਸ਼ੀਆ ਕੱਪ 2023: ਚਾਹਲ ਤੋਂ ਬਿਹਤਰ ਕੋਈ ਨਹੀਂ.. ਏਸ਼ੀਆ ਕੱਪ ਟੀਮ ‘ਚ ਨਾ ਚੁਣੇ ਜਾਣ ‘ਤੇ ਭੜਕਿਆ ਹਰਭਜਨ ਸਿੰਘ, ਜਾਣੋ ਕੀ ਕਿਹਾ
Harbhajan Singh On Yuzvendra Chahal, Asia Cup 2023: ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਯੁਜਵੇਂਦਰ ਚਾਹਲ ਨੂੰ ਮੌਜੂਦਾ ਸਮੇਂ ਵਿੱਚ ਦੇਸ਼ ਦਾ ਸਰਵੋਤਮ ਸੀਮਤ ਓਵਰਾਂ ਦਾ ਸਪਿਨਰ ਕਰਾਰ ਦਿੰਦਿਆਂ ਕਿਹਾ ਕਿ ਚੋਣਕਾਰਾਂ ਨੇ ਉਸ ਨੂੰ 30 ਅਗਸਤ ਤੋਂ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਟੀਮ ਵਿੱਚ ਨਾ ਚੁਣ ਕੇ ਗਲਤੀ ਕੀਤੀ […]