ਜੋੜਾਂ ਦਾ ਦਰਦ ਹੈ ਤਾਂ ਕਰਵਾਓ ਯੂਰਿਕ ਐਸਿਡ ਦਾ ਟੈਸਟ, ਜਾਣੋ ਸਿਹਤ ਲਈ ਕਿੰਨਾ ਹੈ ਨੁਕਸਾਨਦਾਇਕ
ਅੱਜਕਲ ਲੋਕਾਂ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਇਸ ਦਾ ਇੱਕ ਕਾਰਨ ਖੂਨ ਵਿੱਚ ਯੂਰਿਕ ਐਸਿਡ ਦਾ ਵਧਣਾ ਹੈ। ਕਈ ਵਾਰ ਜਦੋਂ ਤੁਸੀਂ ਜੋੜਾਂ ਦੇ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਤੁਹਾਨੂੰ ਯੂਰਿਕ ਐਸਿਡ ਟੈਸਟ ਕਰਵਾਉਣ ਦੀ ਸਲਾਹ ਦਿੰਦਾ ਹੈ। ਜਦੋਂ ਇਹ ਨਿਰਧਾਰਤ ਪੱਧਰ ਤੋਂ ਵੱਧ […]