Rohit Sharma Retirement: ਕੀ ਰੋਹਿਤ ਸ਼ਰਮਾ ਵਨਡੇ ਤੋਂ ਲੈ ਰਹੇ ਹਨ ਸੰਨਿਆਸ? ‘ਹਿੱਟਮੈਨ’ ਨੇ ਤੋੜੀ ਆਪਣੀ ਚੁੱਪੀ
Rohit Sharma Retirement: ਨਿਊਜ਼ੀਲੈਂਡ ਖਿਲਾਫ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿੱਚ ਖੇਡਣ ਤੋਂ ਪਹਿਲਾਂ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕਪਤਾਨ ਰੋਹਿਤ ਸ਼ਰਮਾ ਵਨਡੇ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਪਰ ਨਿਊਜ਼ੀਲੈਂਡ ਖਿਲਾਫ ਟੀਮ ਨੂੰ 4 ਵਿਕਟਾਂ ਦੀ ਜਿੱਤ ਦਿਵਾਉਣ ਤੋਂ ਬਾਅਦ, ਉਸਨੇ ਆਪਣੀ ਚੁੱਪੀ ਤੋੜੀ ਅਤੇ ਸੰਨਿਆਸ ਬਾਰੇ ਅਟਕਲਾਂ ‘ਤੇ ਰੋਕ ਲਗਾ […]