LSG vs MI Dream11: ਲਖਨਊ ਅਤੇ ਮੁੰਬਈ ਦੇ ਇਹ ਖਿਡਾਰੀ ਤੁਹਾਨੂੰ ਬਣਾ ਦੇਣਗੇ ਅਮੀਰ! ਇੱਥੇ ਦੇਖੋ ਵਧੀਆ Dream11 ਟੀਮ
IPL 2023 ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਗ੍ਰੈਂਡ ਲੀਗ ਦਾ ਪਹਿਲਾ ਐਲੀਮੀਨੇਟਰ ਮੈਚ (24 ਮਈ) ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੋ ਵੀ ਟੀਮ ਇਹ ਮੈਚ […]