ਪੁਣੇ ਦੇ ਮੈਦਾਨ ‘ਤੇ 35 ਸਾਲ ਬਾਅਦ ਪਹੁੰਚੇ Sachin Tendulkar, ਯਾਦ ਕੀਤਾ ਕਿੱਸਾ ਕਿਹਾ – ਅੱਜ ਵੀ ਭਾਵੁਕ
ਦੁਨੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਦੀ ਪਹਿਲੀ ਪਾਰੀ ਨੂੰ ਯਾਦ ਕੀਤਾ ਹੈ, ਜਦੋਂ ਉਹ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਤੇਂਦੁਲਕਰ ਨੂੰ ਪਹਿਲੀ ਵਾਰ ਮੁੰਬਈ ਦੀ ਅੰਡਰ-15 ਟੀਮ ਵਿੱਚ ਜਗ੍ਹਾ ਮਿਲੀ ਅਤੇ ਪੁਣੇ ਦੇ ਪੀਵਾਈਸੀ ਜਿਮਖਾਨਾ ਮੈਦਾਨ ਵਿੱਚ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲਿਆ। ਪਰ ਜਦੋਂ ਤੇਂਦੁਲਕਰ […]