ਲਾਰੇਂਸ ਬਿਸ਼ਨੋਈ ਦੀਆਂ ਧਮਕੀਆਂ ਦੇ ਵਿਚਕਾਰ Salman khan ਕਰਨਗੇ ਬਿੱਗ ਬੌਸ 18 ਦੀ ਸ਼ੂਟਿੰਗ?
Salman Khan death threat: ਸਲਮਾਨ ਖਾਨ ਦੀ ਜਾਨ ਨੂੰ ਫਿਲਹਾਲ ਖਤਰਾ ਦੱਸਿਆ ਜਾ ਰਿਹਾ ਹੈ। NCP ਨੇਤਾ ਅਤੇ ਐਕਟਰ ਦੇ ਕਰੀਬੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਭਾਈਜਾਨ ਦੀ ਸੁਰੱਖਿਆ ਮੁੰਬਈ ਪੁਲਿਸ ਲਈ ਵੱਡਾ ਕੰਮ ਬਣ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਮੁੰਬਈ ਪੁਲਿਸ ਨੇ ਇੱਕ ਹੈਰਾਨ […]