ਪਿਸ਼ਾਬ ਦਾ ਰੰਗ ਵੀ ਦਿੰਦਾ ਹੈ ਡਾਇਬੀਟੀਜ਼ ਦੇ ਸੰਕੇਤ, ਜੇਕਰ ਇਹ 3 ਲੱਛਣ ਹਨ ਤਾਂ ਸਮਝੋ ਗੰਭੀਰ ਹੈ ਬਿਮਾਰੀ
Symptoms of Blood Sugar in Urine Colour: ਡਾਇਬੀਟੀਜ਼ ਦੀ ਬਿਮਾਰੀ ਮਾੜੀ ਜੀਵਨ ਸ਼ੈਲੀ ਕਾਰਨ ਹੁੰਦੀ ਹੈ। ਡਾਇਬੀਟੀਜ਼ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਬਿਮਾਰੀ ਵਿਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਇਹ ਬਹੁਤ ਖਤਰਨਾਕ ਬਿਮਾਰੀ ਹੈ। ਇਸ ਤੋਂ ਪੂਰੀ ਦੁਨੀਆ ਪ੍ਰੇਸ਼ਾਨ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਵਿੱਚ 422 ਮਿਲੀਅਨ ਤੋਂ ਵੱਧ […]