ਘੱਟ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ ਡਾਇਬਟੀਜ਼ ਕਿਡਨੀ ਦਾ ਲੱਛਣ, ਜਾਣੋ ਕੀ ਹੈ ਇਹ ਬਿਮਾਰੀ
Low BP sign of diabetic kidney disease: ਡਾਇਬਟੀਜ਼ ਅੱਜ ਦੁਨੀਆਂ ਵਿੱਚ ਇੱਕ ਵੱਡੀ ਸਮੱਸਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਵਿੱਚ ਲਗਭਗ 422 ਮਿਲੀਅਨ ਲੋਕ ਸ਼ੂਗਰ ਤੋਂ ਪੀੜਤ ਹਨ। ਇਸ ਦੇ ਨਾਲ ਹੀ ਹਰ ਸਾਲ ਲਗਭਗ 15 ਲੱਖ ਲੋਕ ਡਾਇਬਟੀਜ਼ ਕਾਰਨ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਰ ਜਾਂਦੇ ਹਨ। ਸ਼ੂਗਰ ਦੇ ਕਾਰਨ ਦਿਲ […]