IND vs SA: ਤੀਸਰੇ T20 ‘ਚ ਅਰਸ਼ਦੀਪ ‘ਤੇ ਰਹੇਗੀ ਨਜ਼ਰ, ਰਿਕਾਰਡ ਬਣਾਉਣ ਦਾ ਹੈ ਮੌਕਾ
IND vs SA : ਖੱਬੇ ਹੱਥ ਦੇ ਅਰਸ਼ਦੀਪ ਸਿੰਘ ਨੇ 2022 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। ਉਹ ਟੀ-20 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਅਰਸ਼ਦੀਪ ਨੇ ਸਿਰਫ 58 ਮੈਚਾਂ ‘ਚ 89 ਵਿਕਟਾਂ ਲਈਆਂ ਹਨ। ਜਸਪ੍ਰੀਤ ਬੁਮਰਾਹ ਦੇ ਨਾਂ ਵੀ 89 ਵਿਕਟਾਂ ਹਨ। ਭਾਰਤ ਲਈ ਸਭ ਤੋਂ ਵੱਧ ਵਿਕਟਾਂ ਯੁਜਵੇਂਦਰ […]