ਕੀ ਤੁਹਾਨੂੰ ਵੀ ਨਾਭੀ ਦੇ ਹੇਠਾਂ ਪੇਟ ਵਿੱਚ ਹੁੰਦਾ ਹੈ ਦਰਦ? ਹੋ ਸਕਦੇ ਹਨ ਇਹ 6 ਗੰਭੀਰ ਕਾਰਨ
ਕਈ ਵਾਰ ਸਾਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਭਾਵ ਨਾਭੀ ਦੇ ਹੇਠਾਂ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇਸਨੂੰ ਪੇਟ ਦੇ ਹੋਰ ਦਰਦਾਂ ਵਾਂਗ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪੇਟ ਦੇ ਇਸ ਹਿੱਸੇ ਵਿੱਚ ਦਰਦ ਦਾ ਕਾਰਨ ਫਲੂ, ਹਰਨੀਆ, ਐਪੈਂਡਿਸਾਈਟਿਸ ਅਤੇ ਹੋਰ ਕਈ ਕਾਰਨ ਹੋ ਸਕਦੇ ਹਨ, ਇਸ ਲਈ ਸਾਨੂੰ ਇਸਨੂੰ ਹਲਕੇ ਵਿੱਚ […]