India News TOP NEWS

ਅਹਿਮ ਖ਼ਬਰ: ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਇਕ ਤਾਰੀਕ ਤੋਂ ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’

ਨਵੀਂ ਦਿੱਲੀ -ਕੈਂਡੀ ਤੇ ਆਈਸਕ੍ਰੀਮ ਵਿਚ ਲੱਗੇ ਸਟਿਕ ਸਣੇ ਸਿੰਗਲ ਯੂਜ਼ ਵਾਲੇ ਪਲਾਸਟਿਕ ਦੇ ਕਈ ਉਤਪਾਦ 1 ਜਨਵਰੀ 2022 ਤੋਂ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਜਾਣਗੇ।ਇਹ ਜਾਣਕਾਰੀ ਭਾਰਤ ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਦਿੱਤੀ । ਇਸ ਤੋਂ ਇਲਾਵਾ ਪਲਾਸਟਿਕ ਦੇ ਕਪ, ਗਲਾਸ ਸਮੇਤ ਕਈ ਹੋਰ ਸਾਮਾਨ ਅਗਲੇ ਸਾਲ ਜੁਲਾਈ ਤੋਂ ਬੈਨ […]