Tech & Autos

ਗੂਗਲ ਨੇ ਪਲੇ ਸਟੋਰ ਤੋਂ ਹਟਾਏ ਇਹ 6 ਐਪ, ਚੋਰੀ ਕਰ ਰਹੇ ਸਨ ਫ਼ੋਨ ਨੰਬਰ, ਲੋਕੇਸ਼ਨ ਸਮੇਤ ਅਹਿਮ ਡਾਟਾ, ਫ਼ੋਨ ਤੋਂ ਡਿਲੀਟ

ਇੰਟਰਨੈੱਟ ਦੇ ਇਸ ਯੁੱਗ ਵਿੱਚ ਜਿੱਥੇ ਕਈ ਲੋਕਾਂ ਦਾ ਕੰਮ ਆਸਾਨ ਹੋ ਗਿਆ ਹੈ, ਉੱਥੇ ਹੀ ਲੋਕਾਂ ਨਾਲ ਸਾਈਬਰ ਧੋਖਾਧੜੀ ਦੇ ਵੀ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਇਹ ਸਾਈਬਰ ਧੋਖਾਧੜੀ ਐਪ, ਵੈੱਬਸਾਈਟ, ਵਟਸਐਪ ਸਮੇਤ ਕਈ ਹੋਰ ਮਾਧਿਅਮਾਂ ਰਾਹੀਂ ਕੀਤੀ ਜਾਂਦੀ ਹੈ। ਹਾਲਾਂਕਿ ਕੰਪਨੀਆਂ ਵੀ ਸੂਚਨਾ ਮਿਲਦੇ ਹੀ ਫਰਜ਼ੀ ਐਪਸ ਨੂੰ ਬਲਾਕ ਕਰ ਦਿੰਦੀਆਂ ਹਨ। […]