Nagarjuna Birthday: ਵਿਆਹੁਤਾ ਹੋਣ ਦੇ ਬਾਵਜੂਦ ਤੱਬੂ ‘ਤੇ ਹਾਰ ਬੈਠੇ ਸੀ ਦਿਲ
Nagarjuna Birthday: ਨਾਗਾਰਜੁਨ ਦਾ ਜਨਮ (Nagarjuna Birthday) ਤੇਲਗੂ ਫਿਲਮ ਸਟਾਰ ਅਕੀਨੇਨੀ ਨਾਗੇਸ਼ਵਰ ਰਾਓ ਦੇ ਘਰ ਹੋਇਆ ਸੀ ਨਾਗਾਰਜੁਨ ਨੇ ਦੱਖਣ ਦੇ ਨਾਲ-ਨਾਲ ਹਿੰਦੀ ‘ਚ ਵੀ ਜ਼ਬਰਦਸਤ ਕੰਮ ਕੀਤਾ ਹੈ ਹੁਣ ਤੱਕ ਕਰੀਬ 100 ਫਿਲਮਾਂ ‘ਚ ਆਪਣਾ ਕੰਮ ਦਿਖਾਇਆ ਹੈ। ਅਜਿਹੇ ‘ਚ ਅੱਜ ਅਭਿਨੇਤਾ ਦੇ ਜਨਮਦਿਨ ‘ਤੇ ਆਓ ਜਾਣਦੇ ਹਾਂ ਕਿ ਕਿਵੇਂ ਵਿਆਹ ਤੋਂ ਬਾਅਦ ਵੀ […]