ਜੇਕਰ ਤੁਸੀਂ ਵੀ ਬਣਾ ਰਹੇ ਹੋ ਅਮਰਨਾਥ ਯਾਤਰਾ ਦੀ ਯੋਜਨਾ, ਤਾਂ ਇਹ 5 ਚੀਜ਼ਾਂ ਆਪਣੇ ਨਾਲ ਜ਼ਰੂਰ ਰੱਖੋ
ਅਮਰਨਾਥ ਯਾਤਰਾ 2024: ਅਮਰਨਾਥ ਯਾਤਰਾ ਸ਼ਨੀਵਾਰ ਯਾਨੀ 29 ਜੂਨ ਤੋਂ ਸ਼ੁਰੂ ਹੋ ਗਈ ਹੈ। ਭੋਲੇ ਬਾਬਾ ਦੇ ਸ਼ਰਧਾਲੂ ਸਾਰਾ ਸਾਲ ਇਸ ਯਾਤਰਾ ਦਾ ਇੰਤਜ਼ਾਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਬਾਬਾ ਬਰਫਾਨੀ ਦਾ ਇਹ ਮੰਦਰ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸਥਿਤ ਹੈ। ਜਿਸ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 3,888 ਮੀਟਰ ਹੈ। ਇਸ […]