Lava O3 Pro – 50MP ਕੈਮਰਾ ਅਤੇ AI ਲੈਂਜ਼ ਨਾਲ ਲੈਸ, 7 ਹਜ਼ਾਰ ਰੁਪਏ ਤੋਂ ਘੱਟ ਵਿੱਚ ਲਾਂਚ ਕੀਤਾ ਗਿਆ ਸ਼ਾਨਦਾਰ ਫੋਨ
ਨਵੀਂ ਦਿੱਲੀ – ਭਾਰਤੀ ਸਮਾਰਟਫੋਨ ਬ੍ਰਾਂਡ Lava ਨੇ ਭਾਰਤ ‘ਚ ਆਪਣਾ ਨਵਾਂ ਐਂਟਰੀ-ਲੇਵਲ ਸਮਾਰਟਫੋਨ Lava O3 Pro ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਕਿਫਾਇਤੀ ਕੀਮਤ ਅਤੇ ਸ਼ਾਨਦਾਰ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਫੋਨ 50MP ਕੈਮਰਾ, 5000mAh ਬੈਟਰੀ ਅਤੇ UniSoC ਪ੍ਰੋਸੈਸਰ ਵਰਗੇ ਪ੍ਰੀਮੀਅਮ ਫੀਚਰਸ ਨਾਲ ਆਉਂਦਾ ਹੈ, ਜਿਸ […]