ਐਂਡ੍ਰਾਇਡ ਤੋਂ ਆਈਫੋਨ ਯੂਜ਼ਰ ਬਣਨਾ ਚਾਹੁੰਦੇ ਹੋ ਤਾਂ ਨੋਟ ਕਰੋ ਇਹਨਾਂ ਸੁਝਾਵਾਂ ਨੂੰ, ਪਲਕ ਝਪਕਦਿਆਂ ਹੀ ਟ੍ਰਾਂਸਫਰ ਹੋ ਜਾਵੇਗਾ ਡਾਟਾ
ਨਵੀਂ ਦਿੱਲੀ: ਭਾਰਤ ‘ਚ ਆਈਫੋਨ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਸਾਲ ਦੇਸ਼ ‘ਚ 6 ਅਰਬ ਰੁਪਏ ਦੇ ਆਈਫੋਨ ਖਰੀਦੇ ਗਏ ਸਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਿਛਲੇ ਸਾਲ ਕਿੰਨੇ ਐਂਡ੍ਰਾਇਡ ਯੂਜ਼ਰਸ ਨੇ ਆਈਫੋਨ ‘ਤੇ ਸਵਿਚ ਕੀਤਾ ਹੋਵੇਗਾ। ਜੇਕਰ ਤੁਸੀਂ ਵੀ ਐਂਡਰਾਇਡ ਤੋਂ ਆਈਫੋਨ ‘ਤੇ ਬਦਲਣ ਬਾਰੇ ਸੋਚ ਰਹੇ ਹੋ […]