ਐਪਲ ਦੇ ਇਹ ਉਤਪਾਦ ਆਈਫੋਨ ਤੋਂ ਲੈ ਕੇ ਆਈਪੈਡ ਤੱਕ ਹੋਏ ਮਹਿੰਗੇ, 6000 ਰੁਪਏ ਤੱਕ ਵਧੀਆਂ ਕੀਮਤਾਂ, ਵੇਖੋ ਕੀਮਤ ਸੂਚੀ
ਐਪਲ ਨੇ ਹਾਲ ਹੀ ਵਿੱਚ ਆਈਪੈਡ 10.9 ਇੰਚ ਦੇ ਆਈਪੈਡ ਅਤੇ ਆਈਪੈਡ ਪ੍ਰੋ ਦੇ ਨਵੇਂ ਮਾਡਲ ਪੇਸ਼ ਕੀਤੇ ਹਨ। ਨਵੇਂ ਆਈਪੈਡ ਦੇ ਲਾਂਚ ਹੋਣ ਤੋਂ ਤੁਰੰਤ ਬਾਅਦ, ਐਪਲ ਨੇ ਕੁਝ ਹੋਰ ਆਈਪੈਡ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇੰਨਾ ਹੀ ਨਹੀਂ ਕੰਪਨੀ ਨੇ ਆਪਣੇ ਕੁਝ ਹੋਰ ਪ੍ਰੋਡਕਟਸ ਅਤੇ ਐਕਸੈਸਰੀਜ਼ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। […]