ਆਈਫੋਨ ਦੀ ਬੈਟਰੀ ਨੂੰ ਲੰਬੇ ਸਮੇਂ ਤੱਕ ਇਹਨਾਂ ਤਰੀਕਿਆਂ ਨਾਲ ਵਧਾਓ
ਐਪਲ ਪਹਿਲਾਂ ਹੀ ਆਪਣੇ ਡਿਵਾਈਸਾਂ ਵਿੱਚ ਚੰਗੀ ਬੈਟਰੀ ਲਾਈਫ ਦਿੰਦਾ ਹੈ ਭਾਵੇਂ ਉਹ iPhone, iPad, Mac, Apple Watch ਜਾਂ ਕੋਈ ਹੋਰ ਡਿਵਾਈਸ ਹੋਵੇ। ਇਸ ਦੇ ਲਈ ਕੰਪਨੀ ਨੇ 113 ਮਿਲੀਅਨ ਡਾਲਰ (ਕਰੀਬ 819 ਕਰੋੜ ਰੁਪਏ) ਦਾ ਭੁਗਤਾਨ ਸਿਰਫ ਆਪਣੇ ‘ਬੈਟਰੀ ਗੇਟ’ ਮਾਮਲੇ ਨੂੰ ਹੱਲ ਕਰਨ ਲਈ ਕੀਤਾ। ਜਦੋਂ ਕਿ ਐਪਲ ਦਾ ਕਹਿਣਾ ਹੈ ਕਿ ਅਜਿਹਾ […]