26 ਸਤੰਬਰ ਤੋਂ ਸ਼ੁਰੂ ਹੋਵੇਗੀ ਐਪਲ ਦੀ ਦੀਵਾਲੀ ਸੇਲ, ਗਾਹਕਾਂ ਨੂੰ ਮੁਫਤ ਗਿਫਟ ਮਿਲ ਸਕਦੇ ਹਨ
ਐਪਲ ਨੇ ਦੀਵਾਲੀ ਸੇਲ ਦਾ ਐਲਾਨ ਕੀਤਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਵਿਕਰੀ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਅਜੇ ਤੱਕ ਸੇਲ ‘ਚ ਉਪਲੱਬਧ ਡੀਲਜ਼ ਦੇ ਬਾਰੇ ‘ਚ ਨਹੀਂ ਦੱਸਿਆ ਹੈ ਪਰ ਕਿਹਾ ਗਿਆ ਹੈ ਕਿ ਇਹ ਆਫਰ ਸੀਮਤ ਮਿਆਦ ਦੇ ਤੌਰ ‘ਤੇ ਆਉਣਗੇ ਅਤੇ ਸੰਭਵ ਹੈ ਕਿ ਗਾਹਕਾਂ ਨੂੰ ਆਈਫੋਨ ਖਰੀਦਣ ‘ਤੇ ਮੁਫਤ […]