ਹਰ ਸਮੇਂ ਕਰਦੇ ਹੋ ਥਕਾਵਟ ਮਹਿਸੂਸ? ਕਿਤੇ ਇਹ Vitamin B12 ਦੀ ਕਮੀ ਦਾ ਸੰਕੇਤ ਤਾਂ ਨਹੀਂby Sandeep KaurNovember 26, 2024November 27, 2024ਸਰੀਰ ਨੂੰ ਸਿਹਤਮੰਦ ਢੰਗ ਨਾਲ ਕੰਮ ਕਰਨ ਲਈ ਸਾਰੇ ਵਿਟਾਮਿਨ ਜ਼ਰੂਰੀ ਹਨ। ਜੇਕਰ ਸਰੀਰ ਵਿੱਚ ਕਿਸੇ ਵੀ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ ਤਾਂ ਇਹ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹੀ ਸਥਿਤੀ…