ਆਂਵਲਾ ਖਾਣ ਦੇ 5 ਫਾਇਦੇ, ਵਾਲਾਂ ਨੂੰ ਰੱਖੇ ਜੜ੍ਹ ਤੋਂ ਮਜ਼ਬੂਤ, ਸਰੀਰ ਨੂੰ ਬਣਾਉ ਸਿਹਤਮੰਦ
ਆਂਵਲੇ ਦੇ ਫਾਇਦੇ : ਸਾਡੇ ਸਰੀਰ ਨੂੰ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਸਰੀਰ ਵਿੱਚ ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ ਵਰਗੇ ਪੋਸ਼ਣ ਲਈ ਹਰੀਆਂ ਸਬਜ਼ੀਆਂ, ਫਲ ਆਦਿ ਦਾ ਸੇਵਨ ਕੀਤਾ ਜਾਂਦਾ ਹੈ। ਸਬਜ਼ੀਆਂ ਅਤੇ ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਇਸੇ ਤਰ੍ਹਾਂ ਆਂਵਲਾ ਆਯੁਰਵੈਦਿਕ ਔਸ਼ਧੀਆਂ ਨਾਲ ਭਰਪੂਰ […]