ਇਸ ਦਰਖਤ ਦੇ ਪੱਤੇ ਹੀ ਨਹੀਂ ਸੱਕ ਅਤੇ ਬੀਜ ਵੀ ਹਨ ਕਰਾਮਾਤੀ, 5 ਬਿਮਾਰੀਆਂ ਦੀ ਕਰਦਾ ਹੈ ਛੁੱਟੀ, ਸਰੀਰ ਨੂੰ ਬਣਾਉਂਦਾ ਹੈ ਤੰਦਰੁਸਤ
Neem Health Benefits: ਆਯੁਰਵੇਦ ਵਿੱਚ ਬਹੁਤ ਸਾਰੇ ਰੁੱਖਾਂ ਅਤੇ ਪੌਦਿਆਂ ਦੀ ਦਵਾਈ ਦੇ ਤੌਰ ‘ਤੇ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਉੱਪਰ ਨਿੰਮ ਦਾ ਰੁੱਖ ਹੈ। ਨਿੰਮ ਦਾ ਸਵਾਦ ਜਿੰਨਾ ਕੌੜਾ ਹੁੰਦਾ ਹੈ, ਓਨਾ ਹੀ ਫਾਇਦੇਮੰਦ ਹੁੰਦਾ ਹੈ। ਐਂਟੀਬਾਇਓਟਿਕ ਤੱਤਾਂ ਨਾਲ ਭਰਪੂਰ ਨਿੰਮ ਸਿਹਤ ਲਈ ਬਹੁਤ ਕਾਰਗਰ ਹੈ। ਇਹੀ ਕਾਰਨ ਹੈ ਕਿ ਭਾਰਤੀ ਵੇਦਾਂ ਵਿੱਚ […]