Stay Tuned!

Subscribe to our newsletter to get our newest articles instantly!

India News Punjab Punjab Politics TOP NEWS Trending News

ਪਾਣੀ ‘ਚ ਘੁਲੀ ਪੰਜਾਬ ਦੀ ਸਿਆਸਤ, ਮਾਨ ਨੇ ਸਿੱਟਿਆ ਨਵਾਂ ਪੈਂਤਰਾ

ਜਲੰਧਰ- ਸਿਆਸਤਦਾਨਾ ਕੋਲ ਸਿਆਸਤ ਕਰਨ ਲਈ ਕਈ ਮੁੱਦੇ ਹਨ । ਅਸਲ ਮੁੱਦਿਆਂ ਤੋਂ ਭਟਕਾਉਣ ਦੀ ਗੱਲ ਹੋਵੇ ਜਾਂ ਮੁੱਦਿਆਂ ਦੇ ਅਸਲ ਕਾਰਨਾ ਦੀ ਗੱਲ ਹੋਵੇ । ਹਮੇਸ਼ਾ ਗੱਲ ਹਵਾ ਹਵਾਈ ਕਰ ਦਿੱਤੀ ਜਾਂਦੀ ਹੈ । ਅੱਜਕਲ੍ਹ ਪੰਜਾਬ ਦੀ ਸਿਆਸਤ ਚ ਪਾਣੀ ਦਾ ਮੁੱਦਾ ਸਰਗਰਮ ਹੈ । ਐੱਸ.ਵਾਈ.ਐੱਲ ਯਾਨੀ ਕਿ ਸਤਲੁਜ ਯਮੁਨਾ ਲਿੰਕ ਨਹਿਰ।ਜਿਵੇਂ ਹੀ ਗੱਲ […]

News Punjab Punjab 2022 TOP NEWS Trending News Uncategorized

ਸੀ.ਐੱਮ ਮਾਨ ਨੂੰ ਬੱਚਿਆਂ ਦਾ ਫਿਕਰ, ਹੁਣ ਸਕੂਲਾਂ ‘ਚ ਕੀਤਾ ਛੁੱਟੀਆਂ ਦਾ ਐਲਾਨ

ਚੰਡੀਗੜ੍ਹ- ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਮੂਹ ਸਕੂਲਾਂ ਵਿਚ 25 ਦਸੰਬਰ 2022 ਤੋਂ 1 ਜਨਵਰੀ 2023 ਤੱਕ ਦੀਆਂ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ […]

News Punjab Punjab 2022 Punjab Politics TOP NEWS Trending News

ਗੁਜਰਾਤ ਚੋਣਾ ‘ਚ ਫਾਇਦੇ ਲਈ ਸੀ.ਐੱਮ ਮਾਨ ਨੇ ਦਿੱਤਾ ਗੋਲਡੀ ਬਰਾੜ ਗ੍ਰਿਫਤਾਰੀ ਦਾ ਝੂਠਾ ਬਿਆਨ-ਮਜੀਠੀਆ

ਅੰਮ੍ਰਿਤਸਰ- ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਗੁਜਰਾਤ ਚੋਸਾ ਚ ਅਸਰ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਦੀ ਪੈ੍ਰਸ ਸਾਹਮਨੇ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਦਾ ਝੂਠਾ ਬਿਆਨ ਦਿੱਤਾ । ਮਾਣਹਾਨੀ ਦੇ ਕੇਸ ਚ ਆਪਣੇ ਬਿਆਨ ਦਰਜ ਕਰਵਾਉਣ ਆਏ ਮਜੀਠੀਆ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ‘ਚ ਪੰਜਾਬ […]

News Punjab Punjab 2022 Punjab Politics TOP NEWS Trending News

ਹੁਣ ਹਰ ਸਾਲ ਹੋਵੇਗੀ ਪੰਜਾਬ ਪੁਲਿਸ ‘ਚ ਭਰਤੀ, ਮਾਨ ਸਰਕਾਰ ਦਾ ਵੱਡਾ ਫੈਸਲਾ

ਚੰਡੀਗੜ੍ਹ- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ‘ਚ ਪੰਜਾਬ ਦੇ ਹੱਕ ਵਿੱਚ ਅਤੇ ਪੰਜਾਬ ਦੇ ਨੌਜਵਾਨਾਂ ਦੇ ਹੱਕ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਪਿਛਲੀਆਂ ਸਰਕਾਰਾਂ ਜਾਣ ਦੇ ਆਖਰੀ ਸਾਲ ‘ਚ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੀਆਂ ਸਨ, ਉੱਥੇ ਹੀ ਕਈ ਅਜਿਹੀਆਂ ਸਕੀਮਾਂ ਸ਼ੁਰੂ ਕਰਦੀਆਂ ਸਨ […]

News Punjab Punjab 2022 Punjab Politics TOP NEWS Trending News

ਮਾਨ ਦੀ ਕੈਬਨਿਟ ‘ਚ ਹੋ ਸਕਦੈ ਬਦਲਾਅ, ਨਵੇਂ ਚਿਹਰਿਆਂ ਨੂੰ ਮਿਲੇਗਾ ਮੌਕਾ

ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਢੇ 8 ਮਹੀਨੇ ਬਾਅਦ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਣੇ ਕਈ ਹੋਰ ਵਜ਼ੀਰਾਂ ਦੀ ਛੁੱਟੀ ਹੋ ਸਕਦੀ ਹੈ। ਪੰਜਾਬ ਮੰਤਰੀ ਮੰਡਲ ਵਿੱਚ ਇਹ ਬਦਲਾਅ ਦਸੰਬਰ ਦੇ ਅਖੀਰ ਤੱਕ ਹੋ ਸਕਦਾ ਹੈ। ਸੂਤਰਾਂ ਮੁਤਾਬਕ ‘ਆਪ’ ਦੀ ਹਾਈਕਮਾਨ […]