Happy Birthday Bhagyashree: ਸਲਮਾਨ ਖਾਨ ਨੂੰ ਜੱਫੀ ਪਾ ਕੇ ਫੁੱਟ-ਫੁੱਟ ਕੇ ਰੋ ਪਈ ਭਾਗਿਆਸ਼੍ਰੀ, 19 ਸਾਲ ‘ਚ ਹੀ ਹੋਇਆ ਵਿਆਹ
Happy Birthday Bhagyashree: ਸਲਮਾਨ ਖਾਨ ਨਾਲ ਫਿਲਮ ‘ਮੈਨੇ ਪਿਆਰ ਕੀਆ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਅਭਿਨੇਤਰੀ ਭਾਗਿਆਸ਼੍ਰੀ 23 ਫਰਵਰੀ ਨੂੰ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਭਾਗਿਆਸ਼੍ਰੀ ਦਾ ਸ਼ੁਰੂਆਤੀ ਕਰੀਅਰ ਬਹੁਤ ਦਿਲਚਸਪ ਰਿਹਾ ਹੈ ਅਤੇ ਉਹ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਰਾਤੋ-ਰਾਤ ਗਾਇਬ ਹੋ ਗਈਆਂ। ਹਿੰਦੀ ਫਿਲਮ ਇੰਡਸਟਰੀ ‘ਚ ਆਪਣੀ ਖੂਬਸੂਰਤੀ ਅਤੇ ਆਪਣੀ […]