ਈਦ ਦੇ ਮੌਕੇ ‘ਤੇ ਅਨੁਪਮ ਖੇਰ ਦਾ ਅਨੋਖਾ ਅੰਦਾਜ਼, ਵੀਡੀਓ ਸਾਹਮਣੇ ਆਇਆ
ਮਸ਼ਹੂਰ ਫਿਲਮ ਅਭਿਨੇਤਾ ਅਨੁਪਮ ਖੇਰ ਅਕਸਰ ਆਪਣੇ ਸੋਸ਼ਲ ਮੀਡੀਆ ‘ਤੇ ਦਿਲਚਸਪ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ਐਪ ਕੂ( KOO) ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਉਸ ਪਰਿਵਾਰ ਦਾ ਹੈ ਜਿਸ ਨਾਲ ਅਨੁਪਮ ਖੇਰ ਗੱਲ ਕਰ ਰਹੇ ਹਨ। ਈਦ ਦੇ ਮੌਕੇ ‘ਤੇ ਉਹ ਸੜਕ ‘ਤੇ ਇਕ ਪਰਿਵਾਰ […]