ਬੁਢਾਪੇ ਤੱਕ ਨਹੀਂ ਹੋਣਗੀਆਂ ਹੱਡੀਆਂ ਕਮਜ਼ੋਰ, ਡਾਈਟ ‘ਚ ਸ਼ਾਮਲ ਕਰੋ…
Healthy Bones : ਵਧਦੀ ਉਮਰ ਦੇ ਕਾਰਨ ਹੱਡੀਆਂ ਦੀ ਸਿਹਤ ਵਿਗੜਣ ਲੱਗਦੀ ਹੈ। 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੱਡੀਆਂ ਦੀ ਸਮੱਸਿਆ ਹੋਣ ਲੱਗਦੀ ਹੈ। ਕਿਉਂਕਿ ਹੱਡੀਆਂ ਦੀ ਘਣਤਾ ਘਟਣ ਲੱਗਦੀ ਹੈ ਅਤੇ ਹੱਡੀਆਂ ਕੈਲਸ਼ੀਅਮ ਛੱਡਣ ਲੱਗਦੀਆਂ ਹਨ। ਓਸਟੀਓਪੋਰੋਸਿਸ ਅਤੇ ਗਠੀਆ ਵਰਗੀਆਂ ਹੱਡੀਆਂ ਦੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। Healthy Bones : ਉਹ […]