Stay Tuned!

Subscribe to our newsletter to get our newest articles instantly!

Canada News

ਫੈਡਰਲ ਸਰਕਾਰ ਵਲੋਂ ਫਾਲ ਲਈ ਇਕਨਾਮਿਕ ਸਟੇਟਮੈਂਟ ਜਾਰੀ

ਮੰਗਲਵਾਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਪੇਸ਼ ਕੀਤੇ ਗਏ ਫੈਡਰਲ ਸਰਕਾਰ ਦੇ ਫਾਲ ਆਰਥਿਕ ਬਿਆਨ ’ਚ ਅਗਲੇ ਸਾਲਾਂ ਦੌਰਾਨ ਕੈਨੇਡਾ ਦੀ ਰਿਹਾਇਸ਼ ਦੀ ਸਪਲਾਈ ਨੂੰ ਵਧਾਉਣ ਦੇ ਉਦੇਸ਼ ਨਾਲ ਅਰਬਾਂ ਡਾਲਰ ਦੇ ਨਵੇਂ ਖਰਚੇ ਅਤੇ ਨਿਯਤ ਨੀਤੀ ਉਪਾਅ ਸ਼ਾਮਲ ਹਨ, ਜਿਨ੍ਹਾਂ ’ਚ 2023 ਦੌਰਾਨ 40 ਬਿਲੀਅਨ ਡਾਲਰ ਦਾ ਘਾਟਾ ਪੈਣ […]

Canada News

ਕੈਨੇਡਾ ’ਚ ਘਟੀ ਮਹਿੰਗਾਈ

Ottawa- ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਗੈਸੋਲੀਨ ਦੀ ਕੀਮਤ ਡਿੱਗਣ ਕਾਰਨ ਮਹਿੰਗਾਈ ਦਰ ਸਾਲ-ਦਰ-ਸਾਲ ਦੇ ਆਧਾਰ ‘ਤੇ 3.1 ਫੀਸਦੀ ‘ਤੇ ਆ ਗਈ, ਜੋ ਸਤੰਬਰ ’ਚ 3.8 ਫੀਸਦੀ ਤੋਂ ਘੱਟ ਹੈ। ਇਕੱਲੇ ਅਕਤੂਬਰ ਮਹੀਨੇ ’ਚ ਹੀ ਗੈਸ ਦੀਆਂ ਕੀਮਤਾਂ ’ਚ 6.4% ਦੀ ਕਮੀ ਆਈ ਜੋ ਕਿ ਪਿਛਲੇ ਸਾਲ ਅਕਤੂਬਰ ਦੀ ਤੁਲਨਾ ਵਿਚ 7.8% ਦੀ […]

Canada News TOP NEWS Trending News

ਸਰੀ ਦੇ ਮਾਲ ’ਚ ਹੋਈ ਛੁਰੇਬਾਜ਼ੀ, ਇੱਕ ਜ਼ਖ਼ਮੀ

Surrey- ਸਰੀ ਦੇ ਇੱਕ ਮਾਲ ’ਚ ਵੀਰਵਾਰ ਸ਼ਾਮੀਂ ਲੜਾਈ ਤੋਂ ਬਾਅਦ ਵਾਪਰੀ ਛੁਰੇਬਾਜ਼ੀ ਦੀ ਘਟਨਾ ’ਚ ਇੱਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸਰੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮੀਂ ਕਰੀਬ 4.25 ਵਜੇ 152 ਸਟਰੀਟ ਦੇ 10300-ਬਲਾਕ ’ਚ ਸਥਿਤ ਇੱਕ ਮਾਲ ਦੇ ਅੰਦਰ ਵਾਪਰੀ। […]

Canada News TOP NEWS Trending News

ਟਰੂਡੋ ਨੇ ਇਜ਼ਰਾਈਲ ਦੇ ਕੈਬਨਿਟ ਮੰਤਰੀ ਨਾਲ ਕੀਤੀ ਗੱਲਬਾਤ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਲਈ ਕੈਨੇਡਾ ਦੇ ਸਮਰਥਨ ਦੀ ਪੁਸ਼ਟੀ ਕਰਨ ਲਈ ਇਜ਼ਰਾਈਲੀ ਯੁੱਧ ਕੈਬਨਿਟ ਦੇ ਮੈਂਬਰ ਬੈਨੀ ਗੈਂਟਜ਼ ਨਾਲ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਆਪਣੀ ਰੱਖਿਆ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਬੁੱਧਵਾਰ ਸ਼ਾਮੀਂ ਦੋਹਾਂ ਨੇਤਾਵਾਂ […]

Canada News TOP NEWS Trending News

ਮਿਸੀਸਾਗਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Mississauga- ਕੈਨੇਡਾ ਦੇ ਮਿਸੀਸਾਗਾ ’ਚ ਇੱਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਹਿਚਾਣ ਜਗਰਾਜ ਸਿੰਘ ਵਜੋਂ ਹੋਈ ਹੈ ਅਤੇ ਉਹ ਰਾਏਕੋਟ ਦੇ ਪਿੰਡ ਨੱਥੋਵਾਲ ਦਾ ਰਹਿਣ ਵਾਲਾ ਸੀ। ਜਗਰਾਜ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। 28 ਸਾਲਾ ਜਗਰਾਜ ਇੱਕ ਯਾਰਡ ’ਚ ਬਤੌਰ […]