ਚੇਤਾਵਨੀ! ਸਾਰਾ ਬੈਂਕ ਖਾਤਾ ਖਾਲੀ ਹੋ ਜਾਵੇਗਾ ਜੇ ਗਲਤੀ ਨਾਲ ਵੀ ਕਰ ਦਿਤਾ ਇਸ ਲਿੰਕ ਤੇ ਕਲਿਕ, ਇਹ ਨਕਲੀ ਬੈਂਕਿੰਗ ਲਿੰਕ ਬਹੁਤ ਖਤਰਨਾਕ ਹਨ
ਨਵੀਂ ਦਿੱਲੀ: ਦੇਸ਼ ਵਿੱਚ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ। ਹਾਲ ਹੀ ਵਿੱਚ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਇੰਡੀਅਨ ਕੰਪਿਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੇ ਭਾਰਤੀ ਨਾਗਰਿਕਾਂ ਨੂੰ ਸਾਈਬਰ ਹਮਲਿਆਂ ਤੋਂ ਸਾਵਧਾਨ ਕੀਤਾ ਹੈ। ਸਾਈਬਰ ਹਮਲੇ ਵਿੱਚ ਆਨਲਾਈਨ ਬੈਂਕਿੰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। CERT-In ਨੇ ਇੱਕ ਸਲਾਹਕਾਰ ਜਾਰੀ […]