Covid News India News Punjab Punjab 2022 Punjab Politics TOP NEWS Trending News

ਮੰਕੀਪਾਕਸ ਦਾ ਡਰ : ਚੰਡੀਗੜ੍ਹ ਦੇ ਕਈ ਸਕੂਲਾਂ ‘ਚ ਪ੍ਰੀ ਨਰਸਰੀ ਨੂੰ ਛੁੱਟੀ

ਚੰਡੀਗੜ੍ਹ- ਕੋਰੋਨਾ ਦੇ ਨਾਲ ਹੁਣ ਸੂਬੇ ਚ ਮੰਕੀਪਾਕਸ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ । ਇਹ ਬਿਮਾਰੀ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ । ਜਿਸਦੇ ਚਲਦਿਆਂ ਚੰਡੀਗੜ੍ਹ ਦੇ ਕਈ ਸਕੂਲਾਂ ਨੇ ਜਾਗਰੁਕਤਾ ਵਰਤਦਿਆਂ ਹੋਇਆਂ ਕਈ ਫੈਸਲੇ ਲਏ ਹਨ । ਸੇਂਟ ਕਬੀਰ ਸਕੂਲ ਸੈਕਟਰ-26, ਦਿੱਲੀ ਪਬਲਿਕ ਸਕੂਲ ਸੈਕਟਰ-40 ਅਤੇ ਭਵਨ ਵਿਦਿਆਲਿਆ ਸੈਕਟਰ-33 ਨੂੰ ਛੋਟੇ ਬੱਚਿਆਂ […]