Mohammad Rafi Birthday: ਬਚਪਨ ਵਿਚ ਗ਼ਰੀਬੀ ਝੱਲੀ, ਇਸ ਬੰਦੇ ਦੀ ਰਹਿਮਤ ਨਾਲ ਬਣੇ ਫਨਕਾਰ; ਪਾਰ ਕਰ ਗਏ ਭਾਸ਼ਾਵਾਂ ਦੀ ਸੀਮਾ
ਮੁੰਬਈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਮੁਹੰਮਦ ਰਫੀ ਦਾ ਅੱਜ 98ਵਾਂ ਜਨਮਦਿਨ ਹੈ। ਅੱਜ ਦੇ ਦਿਨ ਸੰਨ 1924 ਵਿੱਚ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਵਿੱਚ ਰਹਿਣ ਵਾਲੇ ਹਾਜੀ ਅਲੀ ਮੁਹੰਮਦ ਦੇ ਘਰ ਗੂੰਜ ਉੱਠੀ ਸੀ। ਉਦੋਂ ਕੌਣ ਜਾਣਦਾ ਸੀ ਕਿ ਰਫੀ ਦੇ ਉਸ ਨਿੱਕੇ ਜਿਹੇ ਹੌਸਲੇ ਦਾ ਕਿ ਇਹ ਬੱਚਾ ਇਕ ਦਿਨ ਸ਼ਹਿਨਸ਼ਾਹ ਏ ਤਰੰਨੁਮ ਕਹੇਗਾ। […]