ਕੀ ਹੁੰਦੀ ਹੈ ਕੂਕੀਜ਼ ਅਤੇ ਕੈਸ਼, ਕੰਪਿਊਟਰ ਨੂੰ ਤੇਜ਼ ਕਰਨ ਲਈ ਉਹਨਾਂ ਨੂੰ ਕਿਵੇਂ ਕਰਨਾ ਹੈ ਡਿਲੀਟ
ਨਵੀਂ ਦਿੱਲੀ: ਤੁਹਾਡਾ ਬ੍ਰਾਊਜ਼ਰ ਤੁਹਾਡੇ ਬਾਰੇ ਬਹੁਤ ਸਾਰੀ ਜਾਣਕਾਰੀ ਸਟੋਰ ਕਰਦਾ ਹੈ। ਤੁਹਾਡੇ ਵੱਲੋਂ ਵਿਜ਼ਿਟ ਕੀਤੀਆਂ ਵੈੱਬਸਾਈਟਾਂ, ਤੁਹਾਡੇ ਪਾਸਵਰਡ, ਬ੍ਰਾਊਜ਼ਿੰਗ ਇਤਿਹਾਸ, ਤੁਹਾਡੇ ਵੱਲੋਂ ਡਾਊਨਲੋਡ ਕੀਤਾ ਗਿਆ ਡਾਟਾ, ਅਤੇ ਹੋਰ ਬਹੁਤ ਕੁਝ। ਇਹ ਡਾਟਾ ਸਮੇਂ ਦੇ ਨਾਲ ਤੁਹਾਡੇ PC ‘ਤੇ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਤੁਹਾਡੇ ਕੰਪਿਊਟਰ ਨੂੰ ਹੌਲੀ ਕਰ ਦਿੰਦਾ ਹੈ। ਇਸ ਲਈ ਆਪਣੇ ਬ੍ਰਾਊਜ਼ਰ […]