ਪੇਟ ਨੂੰ ਸਾਫ ਕਰਨ ‘ਚ ਬਹੁਤ ਅਸਰਦਾਰ ਹਨ ਇਹ ਫਲ, ਸਰੀਰ ‘ਚ ਜਮ੍ਹਾ ਹੋਈ ਗੰਦਗੀ ਨਿਕਲੇਗੀ ਬਾਹਰ, ਕਬਜ਼ ਦੀ ਪਰੇਸ਼ਾਨੀ ਹੋਵੇਗੀ ਦੂਰ
Fruits For Constipation: ਕਈ-ਕਈ ਦਿਨ ਪੇਟ ਦੀ ਸਫਾਈ ਨਾ ਹੋਣ ‘ਤੇ ਉਸ ‘ਚ ਗੰਦਗੀ ਜਮ੍ਹਾ ਹੋ ਜਾਂਦੀ ਹੈ ਅਤੇ ਸਿਹਤ ਖਰਾਬ ਹੋਣ ਲੱਗਦੀ ਹੈ। ਜੇਕਰ ਤੁਸੀਂ ਕਬਜ਼ ਤੋਂ ਪਰੇਸ਼ਾਨ ਹੋ ਅਤੇ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਹੈ ਤਾਂ 5 ਫਲ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦੇ ਹਨ। ਇਹ ਮਨਮੋਹਕ ਫਲ ਕੁਦਰਤੀ ਤਰੀਕਿਆਂ ਨਾਲ ਪੇਟ […]