ਕਰੋਨਾ ਦੀ ਖਤਰਨਾਕ ਰਫਤਾਰ! ਦੇਸ਼ ‘ਚ 79 ਫੀਸਦੀ ਵਧਿਆ ਇਨਫੈਕਸ਼ਨ, ਇਨ੍ਹਾਂ ਸੂਬਿਆਂ ‘ਚ ਵੱਜੀ ਖ਼ਤਰੇ ਦੀ ਘੰਟੀ!
ਨਵੀਂ ਦਿੱਲੀ: ਦੇਸ਼ ‘ਚ ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਹਰ ਰੋਜ਼ 5 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਹੋ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਸਕਾਰਾਤਮਕਤਾ ਦਰ ਵੀ ਵਧੀ ਹੈ। ਪਿਛਲੇ ਹਫ਼ਤੇ ਯਾਨੀ ਐਤਵਾਰ ਤੱਕ ਦੇਸ਼ ਵਿੱਚ 36 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਕੋਰੋਨਾ ਦੇ […]