ਸੁਨੀਲ ਗਾਵਸਕਰ ਨੇ ਕੀਤੀ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦੀ ਤਾਰੀਫ਼, ਕਿਹਾ- ਬੱਲੇਬਾਜ਼ ਉਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ‘ਚ ਖੇਡੇ ਜਾ ਰਹੇ ਪਿੰਕ ਬਾਲ ਟੈਸਟ ‘ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕਾਰਨ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ‘ਚ 109 ਦੌੜਾਂ ਹੀ ਬਣਾ ਸਕੀ। ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੀ ਪਹਿਲੀ ਪਾਰੀ ‘ਚ ਕੁਲ 5 ਵਿਕਟਾਂ ਲਈਆਂ। ਬੁਮਰਾਹ ਦੀ ਘਰੇਲੂ ਧਰਤੀ ‘ਤੇ ਇਹ ਪਹਿਲੀ 5 ਵਿਕਟਾਂ […]