Sports

ਇੱਥੇ IPL 15ਵੇਂ ਸੀਜ਼ਨ ਦੇ ਰੀਟੈਨਸ਼ਨ ਦੇ ਲਾਈਵ ਅੱਪਡੇਟ ਦੇਖੋ

ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੀ ਮੈਗਾ ਨਿਲਾਮੀ ਤੋਂ ਪਹਿਲਾਂ 30 ਨਵੰਬਰ ਮੰਗਲਵਾਰ ਨੂੰ ਸਾਰੀਆਂ ਅੱਠ ਟੀਮਾਂ ਆਪਣੇ ਰਿਟੇਨ ਕੀਤੇ ਗਏ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰਨਗੀਆਂ। ਸੀਐਸਕੇ ਦੇ ਕਪਤਾਨ ਮਹਿੰਦਰ ਧੋਨੀ, ਆਰਸੀਬੀ ਦੇ ਵਿਰਾਟ ਕੋਹਲੀ, ਕੇਐਲ ਰਾਹੁਲ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਰਾਸ਼ਿਦ ਖਾਨ ਵਰਗੇ ਖਿਡਾਰੀ ਰਿਟੇਨਸ਼ਨ ਪ੍ਰਕਿਰਿਆ ਦੌਰਾਨ ਭਵਿੱਖ ਦਾ ਫੈਸਲਾ ਕਰਨਗੇ। […]