ਕਰੋਨਾ ਇਨਫੈਕਸ਼ਨ ਦੀ ਰਫਤਾਰ ‘ਤੇ ਲੱਗੀ ਬ੍ਰੇਕ! ਪਿਛਲੇ 24 ਘੰਟਿਆਂ ‘ਚ 9062 ਨਵੇਂ ਕੇਸ; 36 ਦੀ ਮੌਤ
ਨਵੀਂ ਦਿੱਲੀ: ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰਫਤਾਰ ‘ਚ ਮਾਮੂਲੀ ਕਮੀ ਆਈ ਹੈ। ਪਿਛਲੇ ਹਫ਼ਤੇ ਤੱਕ ਔਸਤਨ 14-15 ਹਜ਼ਾਰ ਕੇਸ ਰੋਜ਼ਾਨਾ ਆ ਰਹੇ ਸਨ। ਪਰ ਹੁਣ ਇਹ ਗਿਣਤੀ ਘਟ ਕੇ 10 ਹਜ਼ਾਰ ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕੋਰੋਨਾ ਦੇ 9062 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 36 ਲੋਕਾਂ ਦੀ […]