Dinesh Phadnis Dies : ਨਹੀਂ ਰਹੇ CID ਇੰਸਪੈਕਟਰ ਫਰੈਡੀ ਉਰਫ ਦਿਨੇਸ਼ ਫਡਨਿਸ, 57 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Actor Dinesh Phadnis Death : ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ਸੀਆਈਡੀ ਵਿੱਚ ਇੰਸਪੈਕਟਰ ਫਰੈਡਰਿਕਸ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਅਭਿਨੇਤਾ ਦਿਨੇਸ਼ ਫਡਨੀਸ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ ਮੰਗਲਵਾਰ ਨੂੰ 57 ਸਾਲ ਦੀ ਉਮਰ ‘ਚ ਮਲਟੀਪਲ ਆਰਗਨ ਫੇਲ ਹੋਣ ਕਾਰਨ ਮੌਤ ਹੋ ਗਈ। ਸੀਆਈਡੀ ‘ਚ ‘ਇੰਸਪੈਕਟਰ ਦਯਾ’ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਦਯਾਨੰਦ ਸ਼ੈੱਟੀ […]