ਸਿਹਤ ਮੰਤਰੀ ਤੋਂ ਨਾਰਾਜ਼ ਸਾਬਕਾ ਸੀ.ਐੱਮ ਚੰਨੀ ਦੀ ਭਾਬੀ ਐੱਸ.ਐੱਮ.ਓ ਮਨਿੰਦਰ ਕੌਰ ਨੇ ਦਿੱਤਾ ਅਸਤੀਫਾ
ਖਰੜ- ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਮੈਡੀਕਲ ਅਫਸਰਾਂ –ਡਾਕਟਰਾਂ ਵਲੋਂ ਅਸਤੀਫੇ ਦੇਣ ਦਾ ਦੌਰ ਬਦਸਤੂਰ ਜਾਰੀ ਹੈ । ਹੁਣ ਖਬਰ ਖਰੜ ਤੋਂ ਆਈ ਹੈ । ਜਿੱਥੇ ਸਥਾਣਕ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ । ਡਾ. ਮਨਿੰਦਰ ਕੌਰ […]