15 ਨਵੰਬਰ ਤੋਂ ਖੁੱਲ੍ਹੇਗਾ ਯੂਪੀ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ
Dudhwa National Park : ਦੁਧਵਾ ਨੈਸ਼ਨਲ ਪਾਰਕ ਦਾ ਸੈਰ-ਸਪਾਟਾ ਸੀਜ਼ਨ 15 ਨਵੰਬਰ ਨੂੰ ਸ਼ੁਰੂ ਹੁੰਦਾ ਹੈ ਅਤੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਹਰ ਸਾਲ 15 ਜੂਨ ਨੂੰ ਬੰਦ ਹੁੰਦਾ ਹੈ। ਦੁਧਵਾ ਨੈਸ਼ਨਲ ਪਾਰਕ ਵਿੱਚ ਇੱਕ ਸਿੰਗ ਵਾਲਾ ਗੈਂਡਾ ਮਿਲਦਾ ਹੈ। ਲਖੀਮਪੁਰ ਖੇੜੀ, ਉੱਤਰ ਪ੍ਰਦੇਸ਼ ਵਿੱਚ ਦੁਧਵਾ ਟਾਈਗਰ ਰਿਜ਼ਰਵ (ਡੀਟੀਆਰ) ਦਾ ਸੈਰ ਸਪਾਟਾ ਸੀਜ਼ਨ ਹੁਣ 15 ਨਵੰਬਰ […]