ਟਵਿੱਟਰ ‘ਤੇ ਜਲਦੀ ਆ ਰਿਹਾ ਹੈ ਨਵਾਂ ‘ਨੋਟਸ’ ਫੀਚਰ! ਉਪਭੋਗਤਾ ਲੰਬੇ ਲੇਖ ਲਿਖਣ ਦੇ ਯੋਗ ਹੋਣਗੇ
ਟਵਿਟਰ ਇੰਕ ਲਗਾਤਾਰ ਯੂਜ਼ਰਸ ਲਈ ਨਵੇਂ ਫੀਚਰ ਲਿਆਉਣ ‘ਤੇ ਕੰਮ ਕਰ ਰਿਹਾ ਹੈ ਅਤੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਨੇ ਦੱਸਿਆ ਹੈ ਕਿ ਉਹ ‘ਨੋਟਸ’ ਨਾਂ ਦੇ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿੰਕ ਦੇ ਤੌਰ ‘ਤੇ ਲੰਬੇ ਟੈਕਸਟ ਨੂੰ ਸ਼ੇਅਰ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ […]