ਕੀ ਤੁਸੀਂ ਵੀ Facebook ‘ਤੇ ਬਲੂ ਟਿੱਕ ਚਾਹੁੰਦੇ ਹੋ? ਚੁਟਕੀ ‘ਚ ਮਿਲ ਜਾਵੇਗਾ, ਜ਼ੁਕਰਬਰਗ ਨੇ ਖੁਦ ਦੱਸਿਆ ਤਰੀਕਾ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇੱਕ ਮਸ਼ਹੂਰ ਐਪ ਹੈ। ਇਸ ਵਿੱਚ, ਹੁਣ ਤੱਕ ਬਲੂ ਟਿੱਕ ਪ੍ਰਸਿੱਧ ਜਾਂ ਮਸ਼ਹੂਰ ਲੋਕਾਂ ਨੂੰ ਸਮੀਖਿਆ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਪਰ, ਟਵਿੱਟਰ ਦੀ ਤਰਜ਼ ‘ਤੇ, ਹੁਣ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਪਿਛਲੇ ਦਿਨੀਂ ਐਲਾਨ ਕੀਤਾ ਹੈ ਕਿ ਮੈਟਾ ਵੈਰੀਫਾਈਡ ਨੂੰ ਇਸ ਹਫਤੇ ਲਾਂਚ ਕੀਤਾ ਜਾਵੇਗਾ। ਇਸ ਨਾਲ ਯੂਜ਼ਰ […]